ਮਸ਼ਹੂਰ ਡਾਂਸਰ ਤੰਨੂੰ ਬਰਾੜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਹੈ | ਤੰਨੂੰ ਬਰਾੜ ਨੇ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ ਧੰਨਵਾਦ ਵਾਹਿਗੁਰੂ ਮੈਨੂੰ ਬਲਕੌਰ ਸਿੰਘ ਨਾਲ ਮਿਲਣ ਦਾ ਮੌਕਾ ਦੇਣ ਲਈ |

famous dancer Tanu Brar met Sidhu's father Balkaur Singh shared pictures on social media.

#punjabnews #punjab #balkaursingh